ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

Cscr-featured.svg ਚੁਣਿਆ ਹੋਇਆ ਲੇਖ

ਟੈਲੀਸਕੋਪ
ਟੈਲੀਸਕੋਪ ਜਾਂ ਦੂਰਦਰਸ਼ੀ ਜਾਂ ਦੂਰਬੀਨ ਇੱਕ ਪ੍ਰਕਾਸ਼ੀ ਯੰਤਰ ਹੈ ਜੋ ਦੂਰ ਦਰੇਡੀਆਂ ਵਸਤੂਆਂ ਦੇਖਣ ਲਈ ਵਰਤਿਆ ਜਾਂਦਾ ਹੈ। ਖਗੋਲੀ ਟੈਲੀਸਕੋਪ ਨਾਲ ਚੰਦ, ਤਾਰੇ ਅਤੇ ਗ੍ਰਹਿਆਂ ਵਰਗੀਆਂ ਖਗੋਲੀ ਵਸਤੂਆਂ ਵੇਖਣ ਦੇ ਕੰਮ ਆਉਂਦਾ ਹੈ। ਟੈਲੀਸਕੋਪ ਦੋ ਲੈੱਨਜ਼ ਦਾ ਬਣਿਆ ਹੁੰਦਾ ਹੈ, ਜਿਹਨਾਂ ਵਿੱਚੋਂ ਇੱਕ ਲੈੱਨਜ਼ ਦੀ ਫੋਕਸ ਦੂਰੀ ਵੱਡੀ ਅਤੇ ਵੱਡੇ ਦਵਾਰ ਦਾ ਹੁੰਦਾ ਹੈ ਜਿਸ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਅਤੇ ਦੂਜਾ ਲੈੱਨਜ਼ ਛੋਟੀ ਫੋਕਸ-ਦੂਰੀ ਅਤੇ ਛੋਟੇ ਦੁਆਰ ਦਾ ਹੁੰਦਾ ਹੈ ਜਿਸ ਨੂੰ ਨੇਤਰਿਕ ਲੈੱਨਜ਼ ਕਹਿੰਦੇ ਹਨ। ਇਕ ਦੁਰੇਡੀ ਵਸਤੂ (ਹਰਾ ਤੀਰ 4) ਤੋਂ ਆ ਰਹੀ ਪ੍ਰਕਾਸ਼ ਦੀ ਸਮਾਨੰਤਰ ਕਿਰਨ ਪੁੰਜ ਵਸਤੂ ਲੈੱਨਜ਼ ਤੇ ਪੈਂਦੀ ਹੈ। ਇਹ ਵਸਤੂ ਆਪਣੇ ਫੋਕਸ (F1) ਤੇ ਇੱਕ ਵਾਸਤਵਿਕ, ਉਲਟਾ ੳਤੇ ਛੋਟੇ ਅਕਾਰ ਦਾ ਪ੍ਰਤੀਬਿੰਬ (A1B1) (ਹਰਾ ਤੀਰ 5)ਬਣਾਉਂਦੀ ਹੈ। ਟੈਲੀਸਕੋਪ ਦੇ ਨੇਤਰਿਕਾ ਲੈੱਨਜ਼ ਨੂੰ ਇਸ ਤਰੀਕੇ ਨਾਲ ਅੱਗੇ ਪਿਛੇ ਕੀਤਾ ਜਾਂਦਾ ਹੈ ਕਿ ਜੋ ਪ੍ਰਤੀਬਿੰਬ ਵਸਤੂ ਲੈੱਨਜ਼ ਨੇ ਬਣਾਇਆ ਹੈ ਉਹ ਨੇਤਰਿਕ ਲੈੱਨਜ਼ ਦੇ ਫੋਕਸ (F2) ੳਤੇ ਪ੍ਰਕਾਸ਼ ਕੇਂਦਰ (O) ਦੇ ਵਿਚਕਾਰ ਬਣੇ। ਨੇਤਰਿਕਾ ਲੈੱਨਜ਼ ਇੱਕ ਵਡਦਰਸ਼ੀ ਲੈੱਨਜ਼ ਦਾ ਕੰਮ ਕਰਦੀ ਹੈ ੳਤੇ ਪ੍ਰਤੀਬਿੰਬ (A1B1) (ਹਰਾ ਤੀਰ 5)ਦਾ ਇੱਕ ਅਭਾਸੀ, ਸਿੱਧਾ ਅਤੇ ਵੱਡੇ ਅਕਾਰ ਦਾ ਪ੍ਰਤੀਬਿੰਬ (A2B2) (ਗੁਲਾਬੀ ਤੀਰ 6) ਬਣਾਉਂਣੀ ਹੈ।

HSDagensdatum.svg ਅੱਜ ਇਤਿਹਾਸ ਵਿੱਚ - 11 ਨਵੰਬਰ

11 ਨਵੰਬਰ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਨਵੰਬਰ11 ਨਵੰਬਰ12 ਨਵੰਬਰ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ

Featured picture.png ਚੁਣੀ ਹੋੲੀ ਤਸਵੀਰ

Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ